ਵੀਡੀਓ

ਚਲਦੇ ਵਹੀਰ ਸਮੇਂ ਸਾਂਝਾ ਮੰਚ ਕਿਵੇ ਬਣੇ ਤੇ ਗੁਰਮਤੇ ਕਿਵੇ ਹੋਣ ?

By ਸਿੱਖ ਸਿਆਸਤ ਬਿਊਰੋ

November 12, 2022

ਸਿੱਖ ਸੰਘਰਸ਼ ਨੂੰ ਸਮਰਪਿਤ ਸਖਸ਼ੀਅਤਾਂ ਦੇ ਜਥੇ ਵਲੋਂ 21 ਅਕਤੂਬਰ 2022 ਨੂੰ ਸ੍ਰੀ ਅੰਮ੍ਰਿਤਸਰ ਵਿਖੇ ਇਕ ਵਿਚਾਰ ਗੋਸ਼ਟੀ ਕਰਵਾਈ ਗਈ। ਇਸ ਵਿਚਾਰ ਗੋਸ਼ਟੀ ਦਾ ਵਿਸ਼ਾ “ਅਕਾਲ ਤਖਤ ਅਤੇ ਅਕਾਲੀ: ਵਰਤਮਾਨ ਸਥਿਤੀ ਅਤੇ ਭਵਿੱਖ ਦਾ ਅਮਲ” ਰੱਖਿਆ ਗਿਆ। ਇਸ ਮੌਕੇ ਆਪਣੇ ਵਿਚਾਰ ਸਾਂਝੇ ਕਰਦਿਆਂ ਭਾਈ ਦਲਜੀਤ ਸਿੰਘ ਦੱਸਿਆ ਕਿ ਚਲਦੇ ਵਹੀਰ ਸਮੇਂ ਸਾਂਝਾ ਮੰਚ ਕਿਵੇ ਬਣਦੇ ਸੀ ਤੇ ਗੁਰਮਤੇ ਕਿਵੇ ਹੁੰਦੇ ਸੀ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: