Site icon Sikh Siyasat News

ਦਿੱਲੀ ਪੁਲਿਸ ਵੱਲੋਂ ਕਿਸਾਨਾਂ ਉੱਤੇ ਦਰਜ਼ ਕੀਤੇ 21 ਮਾਮਲਿਆਂ ਦੀ ਸੂਚੀ

ਚੰਡੀਗੜ੍ਹ – ਦਿੱਲੀ ਪੁਲਿਸ ਵੱਲੋਂ ਕਿਸਾਨਾਂ ਉੱਤੇ ਦਰਜ਼ ਕੀਤੇ ਹੁਣ ਤੱਕ ਇਹ 21 ਮਾਮਲੇ ਸਾਹਮਣੇ ਆਏ ਹਨ ਅਤੇ ਹੋਰਨਾਂ ਦਾ ਪਤਾ ਲਾਇਆ ਜਾ ਰਿਹਾ ਹੈ। ਇਹਨਾਂ ਮਾਮਿਲਆਂ ਵਿੱਚ ਨਾਮਜਦ ਕੀਤੇ ਨੌਜਵਾਨਾਂ ਦੀ ਸੂਚੀ ਵੀ ਬਣਾਈ ਜਾ ਰਹੀ ਹੈ। ਇਹ ਜਾਣਕਾਰੀ ਵੱਧ ਤੋਂ ਵੱਧ ਸਾਂਝੀ ਕੀਤੀ ਜਾਵੇ ਤਾਂ ਕਿ ਬਾਕੀ ਰਹਿੰਦੀ ਜਾਣਕਾਰੀ ਇਕੱਤਰ ਹੋ ਸਕੇ ਅਤੇ ਸਰਕਾਰ ਦੀ ਕਾਰਵਾਈ ਦਾ ਲੋਕਾਂ ਨੂੰ ਪਤਾ ਲੱਗ ਸਕੇ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version