ਵੀਡੀਓ

ਮੂਹੋਂ ਬੋਲਦੀਆਂ ਤਸਵੀਰਾਂ – ਅਖੇ ਪੁਲਿਸ ਨੇ ਤਾਂ ਹਵਾ ਵਿੱਚ ਗੋਲੀ ਚਲਾਈ ਸੀ

By ਸਿੱਖ ਸਿਆਸਤ ਬਿਊਰੋ

December 07, 2009

(ਲੁਧਿਆਣਾ ਵਿਖੇ ਬੀਤੀ 5 ਦਸੰਬਰ ਨੂੰ ਪੁਲਿਸ ਵੱਲੋਂ ਸਿੱਖ ਉਤੇ ਸਿੱਧੀ ਗੋਲੀ ਚਲਾਉਣ ਬਾਰੇ ਭਾਵੇਂ ਪੁਲਿਸ ਅਧਿਕਾਰੀ ਇਹੀ ਕਹਿ ਰਹੇ ਹਨ ਕਿ ਪੁਲਿਸ ਨੇ ਹਵਾ ਵਿੱਚ ਗੋਲੀ ਚਲਾਈ ਸੀ ਪਰ ਇਹ ਤਸਵੀਰਾਂ, ਜਿਨ੍ਹਾਂ ਵਿੱਚ ਉਹ ਬੱਸਾਂ ਸਪਸ਼ਟ ਨਜ਼ਰ ਆ ਰਹੀਆਂ ਹਨ ਜਿਨ੍ਹਾਂ ਵਿੱਚ ਪੁਲਿਸ ਵੱਲੋਂ ਚਲਾਈਆਂ ਗੋਲੀਆਂ ਲੱਗੀਆਂ ਹਨ, ਸਾਰੀ ਕਹਾਣੀ ਆਪ ਬਿਆਨ ਕਰ ਰਹੀਆਂ ਹਨ।)

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: