ਵੀਡੀਓ

ਖਾਲਸਾ ਪੰਥ, ਸਿੱਖ ਅਤੇ ਰਾਜਨੀਤੀ: ਭਾਈ ਮਨਧੀਰ ਸਿੰਘ (ਪੰਥ ਸੇਵਕ ਜਥਾ ਦੋਆਬਾ) ਦਾ ਘੁਮਾਣ ਵਿਖੇ ਵਖਿਆਨ

By ਸਿੱਖ ਸਿਆਸਤ ਬਿਊਰੋ

March 06, 2024

ਪਿੰਡ ਘੁਮਾਣ (ਜਿਲ੍ਹਾ ਗੁਰਦਾਸਪੁਰ) ਵਿਖੇ ਸਥਾਨਕ ਸੰਗਤਾਂ ਵਲੋਂ ਗੁਰੂ ਮਾਨਿਓ ਗ੍ਰੰਥ ਸਮਾਗਮ 11 ਨਵੰਬਰ 2023 ਨੂੰ ਕਰਵਾਇਆ ਗਿਆ। ਇਸ ਮੌਕੇ ਭਾਈ ਮਨਧੀਰ ਸਿੰਘ (ਪੰਥ ਸੇਵਕ ਜਥਾ ਦੋਆਬਾ ਵੱਲੋਂ ਖਾਲਸਾ ਪੰਥ, ਸਿੱਖ ਅਤੇ ਰਾਜਨੀਤੀ ਨਾਲ ਜੁੜੇ ਵਿਸ਼ਿਆਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: