Tag Archive "no-justice-in-india"

ਅਜਬ ਇਹ ਖੁਲਾਸਾ ਹੈ; ਇਨਸਾਫ ਤਾਂ ਇੱਥੇ ਬਸ ਇੱਕ ਤਮਾਸ਼ਾ ਹੈ

ਨਵੀਂ ਦਿੱਲੀ (ਦਸੰਬਰ 2, 2009): ਅਦਾਲਤੀ ਇਤਿਹਾਸ ਵਿੱਚ ਅਜਿਹਾ ਤਮਾਸ਼ਾ ਸ਼ਇਦ ਹੀ ਕਦੇ ਦੇਖਿਆ ਗਿਆ ਹੋਵੇ ਕਿ ਜਿਸ ਜਾਂਚ ਏਜੰਸੀ ਨੂੰ ਦੋਸ਼ੀ ਵਿਰੁੱਧ ਸਬੂਤ ਇੱਕਤਰ ਕਰਕੇ ਉਸ ਨੂੰ ਸਜਾ ਅਤੇ ਹਜ਼ਾਰਾਂ ਪੀੜਤਾਂ ਨੂੰ ਇਨਸਾਫ ਦਿਵਾਉਣ ਲਈ ਜਿੰਮੇਵਾਰ ਬਣਾਇਆ ਗਿਆ ਹੋਵੇ ਉਹ ਦੋਸ਼ੀ ਨੂੰ ਬਰੀ ਕਰਵਾਉਣ ਲਈ ਸਬੂਤ ਇਕੱਠੇ ਕਰੇ।