Tag Archive "swarn-singh"

ਭਾਈ ਤਾਰੂ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਤੇ ਵਿਸ਼ੇਸ ਲੇਖ

ਸਰਕਾਰ ਨੇ ਪਰਲੇ ਦਰਜੇ ਦੇ ਵਫ਼ਾਦਾਰ ਚੌਧਰੀਆਂ ਅਤੇ ਮੁਖਬਰਾਂ ਵਿੱਚੋਂ ਸਭ ਤੋਂ ਉਘਾ ਤੇ ਨਿਰਦਈ ਜੰਡਿਆਲਾ-ਗੁਰੂ ਦਾ ਹਰਭਗਤ ਨਿਰੰਜਨੀਆਂ ਸੀ।ਉਸਨੇ ਜ਼ਕਰੀਆ ਖਾਨ ਪਾਸ ਜਾ ਕੇ ਭਾਈ ਤਾਰੂ ਸਿੰਘ ਜੀ ਖਿਲਾਫ ਮੁਖ਼ਬਰੀ ਅਤੇ ਝੂਠ-ਸੱਚ ਬੋਲ ਕੇ ਅਤੇ ਵਧਾ ਚੜ੍ਹਾ ਕੇ ਗੱਲਾਂ ਕਰਕੇ ਭਾਈ ਤਾਰੂ ਸਿੰਘ ਜੀ ਖਿਲਾਫ਼ ਜ਼ਕਰੀਆ ਖਾਨ ਦੇ ਕੰਨ ਭਰੇ।

ਨਵਾਬ ਕਪੂਰ ਸਿੰਘ ਨੂੰ ਨਵਾਬੀ ਕਿਵੇਂ ਮਿਲੀ?

ਜਦੋਂ ਜ਼ਕਰੀਆ ਖਾਨ(ਖਾਨ ਬਹਾਦਰ) ਸਿੱਖਾਂ ਨਾਲ ਲੜ ਲੜ ਕੇ ਅੱਕ ਗਿਆ, ਜਦੋਂ ਉਹਨੂੰ ਪਤਾ ਲੱਗ ਗਿਆ ਕੇ ਸਿੱਖ ਕਦੇ ਵੀ ਚੈਨ ਨਾਲ ਰਾਜ ਨਹੀਂ ਕਰਨ ਦੇਣਗੇ। ਤਾਂ ਉਹਨੇ ਮੁਹੰਮਦ ਸ਼ਾਹ ਰੰਗੀਲੇ ਨੂੰ ਚਿੱਠੀ ਲਿਖੀ ਕਿ ਹੁਣ ਸਿੱਖਾਂ ਨਾਲ ਸੁਲਾ-ਸਫਾਈ ਕਰ ਲੈਣੀਂ ਚਾਹੀਦੀ ਹੈ ਤੇ ਕੁਝ ਜ਼ਗੀਰ ਨਾਮ ਕਰ ਦੇਣੀ ਚਾਹੀਦੀ ਹੈ, ਸਿੱਖਾਂ ਨਾਲ ਲੜ-ਲੜ ਕੇ ਖਜ਼ਾਨੇ ਖਾਲੀ ਹੋ ਚੁੱਕੇ ਨੇ