ਵੀਡੀਓ

ਜਥੇਦਾਰ ਕਰਤਾਰ ਸਿੰਘ ਝੱਬਰ (ਅਕਾਲੀ)

December 13, 2009 | By

ਜਥੇਦਾਰ ਕਰਤਾਰ ਸਿੰਘ ਝੱਬਰ (ਅਕਾਲੀ):

ਅੱਜ 13 ਦਸੰਬਰ ਨੂੰ ਸਿੱਖਾ ਦੀ ਰਾਜਸੀ ਜਥੇਬੰਦੀ ਅਕਾਲੀ ਦਲ ਦਾ ਸਥਾਪਨਾ ਦਿਹਾੜਾ ਹੈ। ਸਿੱਖ ਸਿਆਸਤ ਨੈਟਵਰਕ ਅੱਜ ਦੇ ਦਿਨ ਅਕਾਲੀ ਲਹਿਰ ਦੇ ਨਿੜਧਥਕ ਆਗੂ ਜਥੇਦਾਰ ਕਰਤਾਰ ਸਿੰਘ ਝੱਬਰ ਦੀਆਂ ਘਾਲਣਾਵਾਂ ਨੂੰ ਨਤਮਸਤਕ ਹੁੰਦਾ ਹੈ।

13 ਦਸੰਬਰ 1920 ਨੂੰ ਸਿੱਖ ਪੰਥ ਲਈ ਕਈ ਕੁਰਬਾਨੀਆਂ ਕਰਨ ਵਾਲੇ ਸਿੰਘਾਂ ਵੱਲੋਂ ਇਸ ਦਲ ਦਾ ਗਠਨ ਕੀਤਾ ਗਿਆ ਸੀ। ਅਫਸੋਸ ਕਿ ਸਮੇਂ ਦੇ ਵਹਿਣ ਤੇ ਖੁਦਪ੍ਰਸਤ ਆਗੂਆ ਨੇ ਇਸ ਜਥੇਬੰਦੀ ਨੂੰ ਇਸ ਕਦਰ ਖੋਰਾ ਲਾਇਆ ਹੈ ਕਿ ਅੱਜ ਇਹ ਜਥੇਬੰਦੀ ਪੰਥ ਦੀ ਨੁਮਾਇੰਦਾ ਜਮਾਤ ਕਹਾਉਣ ਦਾ ਹੱਕ ਗਵਾ ਚੁੱਕੀ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: