Tag Archive "parminder-singh-saini"

ਜਹਾਜ਼ ਅਗਵਾ ਕੇਸ ਦੇ ਪਰਮਿੰਦਰ ਸਿੰਘ ਸੈਣੀ ਖਿਲਾਫ ਸੀ.ਬੀ.ਆਈ. ਨੇ ਜਾਲ੍ਹੀ ਪਾਸਪੋਰਟ ਦਾ ਕੇਸ ਦਰਜ ਕੀਤਾ

ਇੰਡੀਅਨ ਏਅਰਲਾਈਨਜ਼ ਦੀ ਉਡਾਨ ਨੂੰ 1984 ਵਿਚ ਅਗਵਾ ਕਰਕੇ ਲਾਹੌਰ ਲਿਜਾਣ ਵਾਲੇ ਪਰਮਿੰਦਰ ਸਿੰਘ ਸੈਣੀ 'ਤੇ ਹੁਣ ਸੀ. ਬੀ. ਆਈ. ਨੇ ਅਫਗਾਨੀ ਪਾਸਪੋਰਟ ਹਾਸਲ ਕਰਨ ਬਦਲੇ ਧੋਖਾਧੜੀ ਤੇ ਜਾਲ੍ਹਸਾਜੀ ਦੇ ਦੋਸ਼ ਲਾਏ ਹਨ। ਇਥੇ ਪੇਸ਼ ਕੀਤੇ ਤਾਜ਼ਾ ਚਲਾਨ ਵਿਚ ਏਜੰਸੀ ਨੇ ਪਰਮਿੰਦਰ ਸਿੰਘ ਸੈਣੀ ਉਰਫ ਹਰਫਨਮੌਲਾ 'ਤੇ 1995 ਵਿਚ ਪਾਕਿਸਤਾਨ ਰਹਿੰਦੇ ਹੋਏ ਬਲਬੀਰ ਸਿੰਘ ਦੇ ਨਾਂਅ 'ਤੇ ਜਾਅਲੀ ਅਫਗਾਨ ਪਾਸਪੋਰਟ ਹਾਸਲ ਕਰਨ ਦਾ ਦੋਸ਼ ਲਾਇਆ ਹੈ।