ਸਿੱਖ ਖਬਰਾਂ

ਪਹਿਲਾ ਘੱਲੂਘਾਰਾ (ਕਾਹਨੂੰਵਾਣ ਛੰਭ) ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਗੁਰਮਤਿ ਸਮਾਗਮ ਅੱਜ

May 16, 2022 | By

ਚੰਡੀਗੜ੍ਹ – ਪੰਥ ਸੇਵਕ ਜਥਾ ਮਾਝਾ ਵਲੋਂ ਪਹਿਲਾ ਘੱਲੂਘਾਰਾ (ਕਾਹਨੂੰਵਾਣ ਛੰਭ) ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ ਜਾ ਰਿਹਾ ਹੈ। ਇਹ ਸਮਾਗਮ ਅੱਜ 16 ਮਈ 2022, ਦਿਨ ਸੋਮਵਾਰ ਸ਼ਾਮ 7 ਵਜੇ ਗੁਰਦੁਆਰਾ ਸਿੰਘ ਸਭਾ ਨਵਾਂ ਪਿੰਡ ਕਾਹਨੂੰਵਾਣ ਵਿਖੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਵਿਸ਼ੇਸ਼ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ ਇਸ ਸਮਾਗਮ ਵਿਚ ਭਾਈ ਮਨਧੀਰ ਸਿੰਘ (ਪੰਥ ਸੇਵਕ ਜਥਾ ਦੋਆਬਾ), ਭਾਈ ਸੁਖਪ੍ਰੀਤ ਸਿੰਘ ਪਲਾਸੌਰ (ਤਰਨਤਾਰਨ ਸਾਹਿਬ) ਦਾ ਢਾਡੀ ਜਥਾ ਅਤੇ ਭਾਈ ਰਣਯੋਧ ਸਿੰਘ ਸਾਰੰਦਾ ਵਾਦਕ (ਗੁਰਦਾਸਪੁਰ) ਦਾ ਕੀਰਤਨ ਜਥਾ ਹਾਜਰੀ ਭਰੇਗਾ।

May be an image of 8 people, people standing and text that says "ਪੰਥ ਸੇਵਕ ਜਥਾ ਮਾਝਾ ਵਲੋਂ ਗੁ: ਸਿੰਘ ਸਭਾ ਨਵਾਂ ਪਿੰਡ ਕਾਹਨੂੰਵਾਣ ਦੇ ਵਿਸ਼ੇਸ਼ ਸਹਿਯੋਗ ਨਾਲ ਪਹਿਲਾ ਘੱਲੂਘਾਰਾ (ਕਾਹਨੂੰਵਾਣ ਛੰਭ) ਦੀ ਯਾਦ ਨੂੰ ਸਮਰਪਿਤ ਗੁਰਮਤਿ ਸਮਾਗਮ ਮਿਤੀ- 16 ਮਈ 2022 ਸਮਾਂ- ਸ਼ਾਮ ਵਜੇ ਸਥਾਨ ਗੁ: ਸਿੰਘ ਸਭਾ ਨਵਾਂ ਪਿੰਡ ਕਾਹਨੂੰਵਾਣ ਪਹੁੰਚ ਰਹੇ ਪ੍ਰਚਾਰਕ ਭਾਈ ਰਣਯੋਧ ਸਿੰਘ ਸਰਦਾ ਵਾਦਕ(ਗੁਰਦਾਸਪੁਰ) ਭਾਈ ਸੁਖਪ੍ਰੀਤ ਸਿੰਘ ਪਲਾਸੌਰ (ਢਾਡੀ ਜਥਾ) ਹਰਦੇ ਪਿਡਸਮੁੰਦਤ ਹਰਗੀਬਿਦ ਬਾਪਨਾ ਸਮਾਰਮ ਸਿੱਧਾ ਪ੍ਰਸਾਰਣ ਨਿਰਦਰ ਭਾਈ ਮਨਧੀਰ ਸਿੰਘ ਪਥ ਸੇਵਕ ਭਾਈਮਨਧੀਰਸਿੰਘਪੰਥਸੋਵਕਜਥਾਦੇਆਬਾ ਜਥਾ ਦੋਆਬਾ ਸੰਪਰਕ- 8727933338, 9815492772, 9915553158 @JathaMajha ਪa ਸਵਕੇ ਮਾਬਾ"ਇਸ ਸਮਾਗਮ ਦਾ ਸਿੱਧਾ ਪ੍ਰਸਾਰਣ ਨਿਰਵੈਰ ਟੀ ਵੀ ਤੇ ਕੀਤਾ ਜਾਵੇਗਾ। ਪ੍ਰਬੰਧਕ ਸੇਵਾਦਾਰਾਂ ਵੱਲੋਂ ਸਮੁੱਚੀ ਸੰਗਤ ਨੂੰ ਸਮਾਗਮ ਵਿੱਚ ਹਾਜਰੀ ਭਰਕੇ ਇਤਿਹਾਸ ਅਤੇ ਗੁਰਮਤਿ ਵਿਚਾਰਾਂ ਸਰਵਣ ਕਰਨ ਦੀ ਬੇਨਤੀ ਕੀਤੀ ਗਈ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: