ਸਿੱਖ ਖਬਰਾਂ

ਬਾਪੂ ਸੂਰਤ ਸਿੰਘ ਖਾਲਸਾ ਦੇ ਸੰਘਰਸ਼ ਦੀ ਹਿਮਾਇਤ ਵਿਚ ਪਿੰਡ ਹਸਨਪੁਰ ਵਿਖੇ ਸੰਗਤਾਂ ਦਾ ਭਾਰੀ ਇਕੱਠ

May 10, 2015 | By

ਲੁਧਿਆਣਾ ( 10 ਮਈ, 2015): ਬੰਦੀ ਸਿੰਘਾਂ ਦੀ ਰਿਹਾਈ ਲਈ 16 ਜਨਵਰੀ ਨੂੰ ਭੁੱਖ ਹੜਤਾਲ ‘ਤੇ ਚੱਲ ਰਹੇ ਬਾਪੂ ਸੂਰਤ ਸਿੰਘ ਦੀ ਹਮਾੲਤਿ ਅਤੇ ਬਮਦੀ ਸਿੰਘਾਂ ਦੀ ਰਿਹਾਈ ਲਈ ਬਾਪੂ ਸੂਰਤ ਸਿੰਘ ਵੱਲੋਂ ਉਠਾਈ ਗਈ ਆਵਾਜ਼ ਨੂੰ ਬੁਲੰਦ ਕਰਨ ਲਈ ਅੱਜ ਸਿੱਖ ਸੰਗਤਾਂ ਵੱਡੀ ਗਿਣਤੀ ਵਿੱਚ ਪਿੰਡ ਹਸਨ ਪੁਰ ਵਿਖੇ ਹੋਈ ਕਾਨਫਰੰਸ ਵਿੱਚ ਪਹੁੰਚੀਆਂ।

ਇਨਾਂ ਤਸਵੀਰਾਂ ਨੂੰ ਛਾਪਣ ਸਮੇਂ ਕਾਨਫਰੰਸ ਸਬੰਧੀ ਵਿਸਥਾਰਤ ਰਿਪੋਰਟ ਦੀ ਉਡੀਕ ਕੀਤੀ ਜਾ ਰਹੀ ਹੈ।

ਤਸਵੀਰਾਂ: ਬੰਦੀ ਸਿੰਘਾਂ ਦੀ ਰਿਹਾਈ ਅਤੇ ਬਾਪੂ ਸੂਰਤ ਸਿੰਘ ਖਾਲਸਾ ਦੀ ਅਗਵਾਈ ਵਿੱਚ ਹੋਈ ਪਿੰਡ ਹੁਸੈਨਪੁਰ ਵਿੱਚ ਪੰਥਕ ਕਾਨਫਰੰਸ:

Conference is being held in the presence of Guru Granth Sahib

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਪੰਥਕ ਕਾਨਫਰੰਸ ਕੀਤੀ ਗਈ

Sikh sangat in large numbers attend the Panthic conference

ਵੱਡੀ ਤਦਾਦ ਵਿੱਚ ਹਾਜ਼ਰ ਸਿੱਖ ਸੰਗਤ

Bapu Surat Singh Khalsa being brought to the venue of Panthic conference

ਬਾਪੂ ਸੂਰਤ ਸਿੰਘ ਖਾਲਸਾ ਨੂੰ ਪੰਥਕ ਕਾਨਫਰੰਸ ਵਿੱਚ ਲਿਆਉਦੇ ਹੋਏ

Another view of the Panthic conference at village Hassanpur

ਪਿੰਡ ਹਸਨਪੁਰ ਵਿੱਚ ਹੋਈ ਪੰਥਕ ਕਾਨਫਰੰਸ ਦਾ ਦ੍ਰਿਸ਼

Panthic orators sharing their views with the gathering

ਪੰਥਕ ਬੁਲਾਰਾ ਸੰਗਤਾਂ ਨਾਲ ਵਿਚਾਰ ਸਾਂਝੇ ਕਰਦਾ ਹੋਇਆ

A view of the Sikh gathering at village Hassanpur

ਪਿੰਡ ਹਸਨਪੁਰ ਵਿੱਚ ਹੋਈ ਪੰਥਕ ਕਾਨਫਰੰਸ ਦਾ ਇੱਕ ਹੋਰ ਦ੍ਰਿਸ਼

Another view of Sikh Sangat attending the Panthic conference

ਕਾਨਫਰੰਸ ਵਿੱਚ ਇਕੱਤਰ ਹੋਈ ਸਿੱਖ ਸੰਗਤ

Another view of Sikh Sangat attending the Panthic conference

ਪਿੰਡ ਹਸਨਪੁਰ ਵਿੱਚ ਹੋਈ ਪੰਥਕ ਕਾਨਫਰੰਸ ਦਾ ਦ੍ਰਿਸ਼

Two Sikhs depict the plight of Sikh political prisoners jail in India even after serving minimum mandatory terms of their sentences

ਸਜ਼ਾ ਪੂਰੀ ਕਰ ਚੁੱਕੇ ਸਿੰਘਾਂ ਦੀ ਦਾਸਤਾਂ ਬਿਆਨ ਕਰਦੇ ਦੋ ਸਿੱਖ

Panthic orators sharing their views during the conference

ਸੰਗਤਾਂ ਨਾਲ ਵਿਚਾਰ ਸਾਂਝੇ ਕਰਦੀ ਹੋਈ ਸਿੱਖ ਬੀਬੀ

A view of Sikh gathering at Village Hassanpur

ਪੰਥਕ ਕਾਨਫਰੰਸ ਦਾ ਦ੍ਰਿਸ਼

A view of Sikh Sangat attending the Panthic conference

ਪੰਥਕ ਕਾਨਫਰੰਸ ਵਿੱਚ ਸੰਗਤਾਂ ਦਾ ਇਕੱਠ

Bhai Sukhwinder SIngh, Baba Hardeep Singh Mehraj and others

ਪੰਥਕ ਕਾਨਫਰੰਸ ਵਿੱਚ ਸ਼ਾਮਲ ਹੋਣ ਲਈ ਜਾਂਦੇ ਸੁਖਵਿੰਦਰ ਸਿੰਘ ਅਤੇ ਬਾਬਾ ਹਰਦੀਪ ਸਿੰਘ ਮਹਿਰਾਜ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,