Tag Archive "%e0%a8%ad%e0%a8%be%e0%a8%88-%e0%a8%ae%e0%a8%a8%e0%a8%a7%e0%a9%80%e0%a8%b0-%e0%a8%b8%e0%a8%bf%e0%a9%b0%e0%a8%98"

ਨੌਜਵਾਨ ਸਿੱਖ ਆਗੂ ਭਾਈ ਮਨਧੀਰ ਸਿੰਘ ਦੀ ਜਮਾਨਤ ਮਨਜੂਰ

ਮਾਨਸਾ, (11 ਮਈ, 2011): ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਤੇ ਨੌਜਵਾਨ ਸਿੱਖ ਆਗੂ ਭਾਈ ਮਨਧੀਰ ਸਿੰਘ ਦੀ ਜਮਾਨਤ ਅੱਜ ਮਾਨਸਾ ਦੀ ਅਦਾਲਤ ਨੇ ਮਨਜੂਰ ਕਰ ਲਈ ਹੈ। ਭਾਈ ਮਨਧੀਰ ਸਿੰਘ ਨੂੰ 18 ਜਨਵਰੀ ਨੂੰ ਗ੍ਰਿਫਤਾਰ ਕਰਕੇ ਮਾਨਸਾ ਪੁਲਿਸ ਨੇ ਵੱਡੀ ਪ੍ਰਾਪਤੀ ਦਾ ਦਾਅਵਾ ਕੀਤਾ ਸੀ ਪਰ ਪੁਲਿਸ ਮਿੱਥੀ ਕਾਨੂੰਨੀ ਮਿਆਦ ਵਿਚ ਮਨਧੀਰ ਸਿੰਘ ਖਿਲਾਫ ਚਲਾਣ ਪੇਸ਼ ਨਹੀਂ ਕਰ ਸਕੀ।