Tag Archive "france"

ਦਲ ਖਾਲਸਾ ਨੇ ਭਾਰਤ ਆ ਰਹੇ ਫਰਾਂਸ ਦੇ ਰਾਸ਼ਟਰਪਤੀ ਨੂੰ ਚਿੱਠੀ ਲਿਖ ਕੇ ਸਰਕਾਰ ਦੀ ਜ਼ਬਰ ਨੀਤੀ ਤੋਂ ਜਾਣੂ ਕਰਵਾਇਆ

ਇੱਕ ਮਹੱਤਵਪੂਰਨ ਪਹਿਲਕਦਮੀ ਕਰਦਿਆਂ, ਦਲ ਖਾਲਸਾ ਨੇ ਫਰਾਂਸ ਦੇ ਰਾਸ਼ਟਰਪਤੀ, ਜੋ 26 ਜਨਵਰੀ ਨੂੰ ਭਾਰਤ ਦੇ 75ਵੇਂ ਗਣਤੰਤਰ ਦਿਵਸ ਸਮਾਰੋਹ ਦੇ ਮੁੱਖ ਮਹਿਮਾਨ ਵਜੋਂ ਦਿੱਲੀ ਆ ਰਹੇ ਹਨ ਨੂੰ ਇੱਕ ਖ਼ਤ ਭੇਜਿਆ ਹੈ ਜਿਸ ਵਿਚ ਲਿਖਿਆ ਹੈ ਕਿ ਭਾਰਤ ਦੇ ਗਣਤੰਤਰ ਦਿਵਸ ਦੇ ਜਸ਼ਨਾਂ ਵਿੱਚ ਬਤੌਰ ਮੁੱਖ ਮਹਿਮਾਨ ਤੁਹਾਡੀ ਸ਼ਮੂਲੀਅਤ, ਹੱਕਾਂ ਅਤੇ ਨਿਆਂ ਲਈ ਸੰਘਰਸ਼ ਕਰਦੀਆਂ ਕੌਮਾਂ ਅਤੇ ਲੋਕਾਂ ਦੇ ਹੌਸਲਿਆਂ ਨੂੰ ਪਸਤ ਕਰੇਗੀ।

ਸੀਰੀਆ ਵਿਚ ਅਮਰੀਕਾ, ਬਰਤਾਨੀਆ ਅਤੇ ਫਰਾਂਸ ਦੀਆਂ ਸਾਂਝੀਆਂ ਫੌਜਾਂ ਵਲੋਂ ਵੱਡਾ ਫੌਜੀ ਹਮਲਾ

ਚੰਡੀਗੜ੍ਹ: ਸੀਰੀਆ ਵਿਚ ਚੱਲ ਰਹੀ ਜੰਗ ਵਿਚ ਅੱਜ ਅਮਰੀਕਾ, ਬਰਤਾਨੀਆ ਅਤੇ ਫਰਾਂਸ ਦੀਆਂ ਫੌਜਾਂ ਵਲੋਂ ਸਾਂਝੇ ਤੌਰ ‘ਤੇ ਸੀਰੀਆ ਦੇ ਰਾਸ਼ਟਰਪਤੀ ਬਸ਼ਰ ਅਲ ਅਸਦ ਖਿਲਾਫ ...

ਫਰਾਂਸ ‘ਚ ਮੈਕਰੌਨ ਬਣਨਗੇ ਹੁਣ ਤਕ ਦੇ ਸਭ ਤੋਂ ਛੋਟੀ ਉਮਰ ਦੇ ਰਾਸ਼ਪਟਤੀ

ਇਮੈਨੁਅਲ ਮੈਕਰੌਨ ਫਰਾਂਸ ਦੇ ਚੋਣ ਰੁਝਾਨਾਂ ਅਨੁਸਾਰ 7 ਮਈ ਨੂੰ ਰਾਸ਼ਟਰਪਤੀ ਦੇ ਅਹੁਦੇ ਦੀ ਚੋਣ ਜਿੱਤ ਗਏ। ਮੈਰੀਨ ਲੀ ਪੈੱਨ (48) ਨੇ ਉਨ੍ਹਾਂ ਨੂੰ ਸਖ਼ਤ ਮੁਕਾਬਲਾ ਦਿੱਤਾ। ਸਵੈ ਭਰੋਸੇ ਨਾਲ ਭਰਪੂਰ ਮੈਕਰੌਨ ਨੇ ਕਿਹਾ ਕਿ ਫਰਾਂਸ ਲਈ ਆਸਾਂ ਭਰਿਆ ਅਧਿਆਏ ਸ਼ੁਰੂ ਹੋ ਗਿਆ ਹੈ। ਪੇੱਨ ਨੇ ਚੋਣ ਨਤੀਜਿਆਂ ਨੂੰ ਇਤਿਹਾਸਕ ਫ਼ੈਸਲਾ ਕਰਾਰ ਦਿੰਦਿਆਂ ਮੈਕਰੌਨ ਨੂੰ ਵਧਾਈ ਦਿੱਤੀ।

ਫਰਾਂਸ ਵਿਚ ‘ਬਾਸਟਿਲ ਦਿਨ’ ਮਨਾਉਂਦੇ ਲੋਕਾਂ ‘ਤੇ ਟਰੱਕ ਚੜ੍ਹਾ ਕੇ ਕੀਤੇ ਗਏ ਹਮਲੇ ਵਿਚ 84 ਦੀ ਮੌਤ, 150 ਜ਼ਖਮੀ

ਫ੍ਰਾਂਸ ਦੇ ਸ਼ਹਿਰ ਨੀਸ ਵਿਚ 'ਬਾਸਤੀਲ ਦਿਹਾੜਾ' ਮਨਾਉਣ ਮੌਕੇ ਹੋ ਰਹੇ ਪ੍ਰੋਗਰਾਮ ਦੌਰਾਨ ਇਕ ਬੰਦੇ ਵਲੋਂ ਲੋਕਾਂ 'ਤੇ ਟਰੱਕ ਚੜ੍ਹਾ ਦੇਣ ਦੀ ਖ਼ਬਰ ਆਈ ਹੈ।

ਫਰਾਂਸ ਵਿੱਚ ਵੱਡਾ ਅੱਤਵਾਦੀ ਹਮਲਾ; ਸੈਂਕੜੇ ਲੌਕਾਂ ਦੀ ਮੌਤ ਦਾ ਖਦਸ਼ਾ

ਪੈਰਿਸ: ਫਰਾਂਸ ਦੇ ਪੈਰਿਸ ਵਿੱਚ ਵੱਖ ਵੱਖ ਥਾਵਾਂ ਤੇ ਹੋਏ ਅੱਤਵਾਦੀ ਹਮਲਿਆਂ ਵਿੱਚ ਸੈਂਕੜੇ ਲੌਕਾਂ ਦੀ ਮੌਤ ਹੋਣ ਦੀ ਖਬਰ ਹੈ।ਅੱਤਵਾਦੀ ਹਮਲੇ ਤੋਂ ਬਾਅਦ ਫਰਾਂਸ ਦੇ ਰਾਸ਼ਟਰਪਤੀ ਫ੍ਰੇਨਕੋਇਸ ਹੋਲੈਂਡ ਵੱਲੋਂ ਐਮਰਜੈਂਸੀ ਦਾ ਐਲਾਨ ਕਰਦੇ ਹੋਏ ਮੁਲਕ ਦੀਆਂ ਸਰਹੱਦਾਂ ਸੀਲ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ।

ਫਰਾਂਸ ਦੇ 42 ਫੀਸਦੀ ਲੋਕ ਮੁਹੰਮਦ ਸਾਹਿਬ ਦਾ ਕਾਰਟੂਨ ਛਾਪੇ ਜਾਣ ਵਿਰੁੱਧ

ਇਸਲਾਮ ਦੇ ਅਤਿ ਸਤਿਕਾਰਤ ਪੈਗੰਬਰ ਮੁਹੰਮਦ ਸਾਹਿਬ ਦਾ ਕਾਰਟੂਨ “ਸ਼ਾਰਲੀ ਐਬਦੋ” ਵਿੱਚ ਪ੍ਰਕਾਸ਼ਿਤ ਹੋਤ ਤੋਂ ਬਾਅਦ ਫਰਾਂਸ ਵਿੱਚ ਕਰਵਾਏ ਸਰਵੇਖਣ ਅਨੁਸਾਰ ਦੇਸ਼ ਦੇ 42 ਫੀਸਦੀ ਲੋਕ ਮੁਹੰਮਦ ਦਾ ਕਾਰਟੂਨ ਛਾਪੇ ਜਾਣ ਵਿਰੁੱਧ ਹਨ ਜਦੋਂਕਿ ਵਿਸ਼ਵ ਵਿੱਚ ਇਹ ਬਹਿਸ ਜ਼ੋਰ ਫੜਦੀ ਜਾ ਰਹੀ ਹੈ ਕਿ ਧਾਰਮਿਕ ਮਾਮਲਿਆਂ ਵਿੱਚ ਕਿਸੇ ਦੇ ਵਿਸ਼ਵਾਸ ਨੂੰ ਵਿਅੰਗ ਰਾਹੀਂ ਠੇਸ ਪਹੁੰਚਣਾਉਣਾ ਮਨੁੱਖੀ ਆਜ਼ਾਦੀ ਦਾ ਹਿੱਸਾ ਹੋਣਾ ਚਾਹੀਦਾ ਹੈ ਜਾਂ ਨਹੀਂ।